ਇੱਕ ਉਚਿਤ ਕੀਮਤ 'ਤੇ ਰਾਈਡ ਲਵੋ ਜਿਸ 'ਤੇ ਤੁਸੀਂ ਦੋਵੇਂ ਸਹਿਮਤ ਹੋ!
inDrive ਸਹੀ ਸੌਦਿਆਂ ਲਈ ਇੱਕ ਆਪਣੀ-ਕੀਮਤ-ਪੇਸ਼-ਕਰੋ ਵਾਲੀ ਮੋਬਿਲਿਟੀ ਐਪ ਹੈ
{{cities}}
ਸ਼ਹਿਰ
{{countires}}
ਦੇਸ਼
{{rides}}bn
ਅਰਬ ਰਾਈਡਾਂ ਲਈਆਂ ਗਈਆਂ
{{downloads}}m
ਕਰੋੜ ਗਲੋਬਲ ਵਰਤੋਂਕਾਰ
ਕੀਮਤ, ਵਾਹਨ ਅਤੇ ਪਹੁੰਚਣ ਦੇ ਅੰਦਾਜ਼ਨ ਸਮੇਂ ਦੇ ਆਧਾਰ 'ਤੇ ਡਰਾਈਵਰਾਂ ਤੋਂ ਬਿਹਤਰੀਨ ਪੇਸ਼ਕਸ਼ ਨੂੰ ਚੁਣੋ
ਤੁਹਾਡੇ ਕੋਲ ਚੋਣ ਕਰਨ ਦੀ ਆਜ਼ਾਦੀ ਹੈ
ਹੁਣ ਸਭ ਕੁਝ ਕੰਟਰੋਲ ਵਿੱਚ ਹੈ - ਤੁਸੀਂ ਡਰਾਈਵਰਾਂ ਦੀ ਰੇਟਿੰਗ ਅਤੇ ਦੂਜੀਆਂ ਸਵਾਰੀਆਂ ਦੀ ਫੀਡਬੈਕ ਦੇ ਅਧਾਰ 'ਤੇ ਆਪਣਾ ਡਰਾਈਵਰ ਚੁਣਦੇ ਹੋ
ਤੁਸੀਂ ਆਪਣੇ ਡਰਾਈਵਰ ਨੂੰ ਜਾਣਦੇ ਹੋ
ਆਪਣਾ ਕਿਰਾਇਆ ਪੇਸ਼ ਕਰੋ ਅਤੇ ਭਾਵੇਂ ਲੰਬੀ ਹੋਵੇ ਜਾਂ ਛੋਟੀ, ਹਰ ਰਾਈਡ 'ਤੇ ਬਚਤ ਕਰੋ। ਕੋਈ ਲੁਕਵੇਂ ਖਰਚੇ ਜਾਂ ਵਧੀਆਂ ਹੋਈਆਂ ਕੀਮਤਾਂ ਨਹੀਂ। ਹੁਣ ਕੋਈ ਐਲਗੋਰਿਦਮ ਨਹੀਂ ਦੱਸੇਗਾ ਕਿ ਤੁਸੀਂ ਕੀ ਭੁਗਤਾਨ ਕਰਨਾ ਹੈ
ਤੁਸੀਂ ਕੀਮਤ ਤੈਅ ਕਰਦੇ ਹੋ
ਯਾਤਰੀ ਸਾਨੂੰ ਕਿਉਂ ਚੁਣਦੇ ਹਨ
ਅਸੀਂ ਸਿਲੀਕਾਨ ਵੈਲੀ ਦੀ ਅਗਲੀ ਵੱਡੀ ਸਫਲਤਾ ਦੀ ਕਹਾਣੀ ਹਾਂ: ਇੱਕ ਰਾਈਡ ਬੁਲਾਉਣ ਵਾਲੀ ਐਪ ਜੋ ਸਵਾਰੀਆਂ ਅਤੇ ਡਰਾਈਵਰਾਂ, ਦੋਵਾਂ ਨੂੰ ਇੱਕ ਸਹੀ ਸੌਦਾ ਪ੍ਰਾਪਤ ਕਰਨ ਦੀ ਸਹੂਲਤ ਦਿੰਦੀ ਹੈ। ਸਾਡਾ ਮੰਨਣਾ ਹੈ ਕਿ ਦੁਨੀਆ ਵਿੱਚ ਹਾਲੇ ਵੀ ਅਜਿਹੀ ਕੋਈ ਤਕਨੀਕ ਨਹੀਂ ਹੈ ਜੋ ਮਨੁੱਖੀ ਹਮਦਰਦੀ ਦੀ ਥਾਂ ਲੈ ਸਕੇ। ਜਦੋਂ ਤੁਸੀਂ ਰਾਈਡ ਆਰਡਰ ਕਰਨ ਲਈ ਬਟਨ ਦਬਾਉਂਦੇ ਹੋ ਤਾਂ ਸਹੀ ਅਤੇ ਨਿਰਪੱਖ ਚੋਣ ਦੀ ਉਹ ਭਾਵਨਾ।

inDrive ਇਹ ਸਾਬਤ ਕਰਨ ਲਈ ਮੌਜੂਦ ਹੈ - ਰਾਈਡ ਬੁਲਾਉਣ ਵਾਲੀਆਂ ਐਪਾਂ ਵਧੇਰੇ ਮਨੁੱਖੀ ਹੋ ਸਕਦੀਆਂ ਹਨ ਅਤੇ ਹੋਣੀਆਂ ਵੀ ਚਾਹੀਦੀਆਂ ਹਨ। ਕਿਉਂਕਿ ਇੱਕ ਉਚਿਤ ਕੀਮਤ ਕੁਝ ਅਜਿਹਾ ਹੈ ਜਿਸ 'ਤੇ ਤੁਸੀਂ ਸਹਿਮਤ ਹੋ ਸਕਦੇ ਹੋ, ਨਾ ਕਿ ਜਿਸਦੀ ਤੁਸੀਂ ਉਮੀਦ ਕਰ ਸਕਦੇ ਹੋ। ਦੁਨੀਆ ਭਰ ਦੇ ਲੱਖਾਂ ਲੋਕ inDrive 'ਤੇ ਭਰੋਸਾ ਕਰਦੇ ਹਨ।
ਅਸੀਂ ਕੌਣ ਹਾਂ
*ਸਵਾਰੀ ਲਿਆਉਣ-ਲਿਜਾਉਣ ਦੀਆਂ ਸੇਵਾਵਾਂ ਦਾ ਆਨਲਾਈਨ ਐਗਰੀਗੇਟਰ "inDrive" ਇੱਕ ਟੈਕਸੀ ਸੇਵਾ ਨਹੀਂ ਹੈ ਅਤੇ ਵਰਤੋਂਕਾਰਾਂ ਦੇ ਸਬੰਧਾਂ ਵਿੱਚ ਸ਼ਾਮਲ ਨਹੀਂ ਹੁੰਦਾ ਹੈ। ਸਾਰੀਆਂ ਰਾਈਡ ਬੇਨਤੀਆਂ ਵਰਤੋਂਕਾਰਾਂ ਦੁਆਰਾ ਖੁਦ ਬਣਾਈਆਂ, ਨਿਰਦੇਸ਼ਿਤ ਕੀਤੀਆਂ ਅਤੇ ਪੂਰੀਆਂ ਕੀਤੀਆਂ ਜਾਂਦੀਆਂ ਹਨ।
ਆਪਣੀ ਪੇਸ਼ਕਸ਼ ਕੀਮਤ ਪੇਸ਼ ਕਰੋ ਅੱਜ ਹੀ ਰਾਈਡਾਂ 'ਤੇ ਬਚਤ ਕਰਨਾ ਸ਼ੁਰੂ ਕਰੋ!ਅਤ